Voicemail

Client: Rlbaid (Fiverr)
Project completed on Feb 15, 2018
Project Type: Punjabi Voice Over , Translation (Punjabi)

Hello, This is Manpreet.

I am calling about the electronic logging device for your trucks. If you are not happy with your current AOBRD or ELD or need new service please call us at 1-800-608-3988. We have the most user-friendly and best-priced solution whether 1 truck or large fleet with a dedicated account manager to take care of you.

If you would like to provide a dedicated tablet and a data plan to each of your trucks that have ELD or AOBRD, please call us. Make yourself fully compliant and make your driver happy. Call us today at 1-800-608-3988 and take advantage of our limited time offer.


ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਪ੍ਰੀਤ.

ਮੈਂ ਤੁਹਾਡੇ ਟਰੱਕਾਂ ਦੇ ਇਲੈਕਟ੍ਰੋਨਿਕ ਡਿਵਾਈਸ ਬਾਰੇ ਗੱਲ ਕਰਨ ਲਈ ਫੋਨ ਕੀਤਾ ਹੈ. ਜੇਕਰ ਤੁਸੀਂ ਆਪਣੀ ਮੌਜੂਦਾ AOBRD ਜਾਂ ELD ਤੋਂ ਖੁਸ਼ ਨਹੀਂ ਹੋ ਤੇ ਜਾਂ ਫਿਰ ਤੁਹਾਨੂੰ ਨਵੀਂ ਸਰਵਿਸ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ਤੇ ਫੋਨ ਕਰੋ – 1800-608-3988. ਇੱਕ ਟਰੱਕ ਜਾਂ ਵੱਡੇ ਫਲੀਟ ਦੇ ਲਈ ਅਸੀਂ ਇੱਕ ਅਜਿਹਾ ਹੱਲ ਲੈਕੇ ਆਏ ਹਾਂ ਜੋ ਕਿ ਵਰਤਣਾ ਤਾਂ ਸੌਖਾ ਹੈ ਹੀ ਨਾਲ ਹੀ ਸਸਤਾ ਵੀ ਆ. ਇਸਦੇ ਨਾਲ ਹੀ ਪੂਰਾ ਭਰੋਸੇਮੰਦ ਅਕਾਉਂਟ ਮੈਨੇਜਰ ਵੀ ਤੁਹਾਡੀ ਮਦਦ ਲਈ ਮੁੱਹਈਆ ਕਰਵਾਇਆ ਜਾਂਦਾ ਹੈ.
ਜੇਕਰ ਤੁਸੀਂ ਆਪਣੇ ELD ਜਾਂ AOBRD ਵਾਲੇ ਹਰੇਕ ਟਰੱਕ ਲਈ ਇੱਕ ਖਾਸ ਟੈਬਲੇਟ ਤੇ ਡੇਟਾ ਪਲੈਨ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਫੋਨ ਕਰੋ. ਪੂਰੇ ਸੰਤੁਸ਼ਟ ਹੋ ਜਾਓ ਅਤੇ ਆਪਣੇ ਡਰਾਈਵਰ ਨੂੰ ਵੀ ਖੁਸ਼ ਕਰ ਦਿਓ. ਸਾਨੂੰ ਅੱਜ ਹੀ ਇਸ ਨੰਬਰ ਤੇ ਫੋਨ ਕਰੋ – 1800-608-3988 ਅਤੇ ਸਾਡੇ ਇਸ ਘੱਟ ਸਮੇਂ ਰਹਿਣ ਵਾਲੇ ਔਫਰ ਦਾ ਹੁਣੇ ਲਾਭ ਉਠਾਓ.

Free Domain Name
No prize
Next time
1 Year Hosting
Almost
No Prize
Amazon Gift Card
No luck today
Almost!
Secret Fiverr Tip
No prize
Unlucky
Get your chance to win a prize!
Enter your email address and spin the wheel. This is your chance to win amazing prizes!
Our in-house rules:
  • One game per user
  • Cheaters will be disqualified.